Printing of Gutkas / Pothis under the cover title of Japji Sahib with Hindu Deities printed therein.

The Global Sikh Council (GSC) is concerned about the confusing reports emerging in the media

President, Shiromani Gurdwara Prabhandhak Committee, Amritsar

Subject: Demand for action related to printing of Gutkas / Pothis under the cover title of Japji Sahib containing a fictional painting of Guru Nanak Sahib Ji and content related to Hindu Deities printed therein.

Honorable President Ji

You know that Arjit Goyal ji printed Gutkas from a private printing press, outside of which there is an imaginary picture of Guru Nanak Sahib Ji and also Jap Ji Sahib is printed. Contrary to that the content inside is exactly opposite to it, in which the goddesses associated with Hinduism, such as Aarti Lakshmi Ki, Hanuman Chalisa etc. are printed. Only on page 77 is the original Mool Mantra related to Japu Ji Sahib.

You are an organization of Sikhs, which is well aware of the fact that Guru Nanak Sahib has refuted imaginary deities in the Jap Bani. Where writing such material in the name of the same Bani hurts the religious sentiments of Sikhs it is also a very crude joke with their religious sentiments.

The Global Sikh Council and the Sikh community around the world are deeply saddened by this publication. Being an organization of Sikhs, it is your duty to ask for a response from this publishing organization and take appropriate legal action against this organization.

The Global Sikh Council and the Sikh community around the world are deeply saddened by this publication. Being an organization of Sikhs, it is your duty to ask for a response from this publishing organization and take appropriate legal action against them.

Global Sikh Council is sharing with you for your information that our legal team (legal department) is also working on this matter. If you need any kind of help from us, we are always standing by you.

The Global Sikh Council has full hope and expects that you will take appropriate action in this matter soon.

Waheguru Ji Ka Khalsa, Waheguru Ji Ki Fateh

 

—–PANJABI——

ਮਿਤੀ : 24 ਸਤੰਬਰ 2022
ਪ੍ਰਧਾਨ ਜੀ,
ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ
ਅੰਮ੍ਰਿਤਸਰ ।

ਫਤਹਿ ਪ੍ਰਵਾਨ ਹੋਵੇ ਜੀ
ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਿਹ ਜੀਉ

ਵਿਸ਼ਾ :
ਗੁਰੂ ਨਾਨਕ ਸਾਹਿਬ ਜੀ ਦੀ ਕਾਲਪਨਿਕ ਪੇਂਟਿੰਗ ਵਾਲੇ ਜਪਜੀ ਸਾਹਿਬ ਦੇ ਕਵਰ ਟਾਈਟਲ ਅਧੀਨ ਗੁਟਕੇ / ਪੋਥੀਆਂ ਦੀ ਛਾਪਣ ਅਤੇ ਇਸ ਅੰਦਰ ਛਪੀ ਹਿੰਦੂ ਧਰਮ ਦੇ ਦੇਵਤਿਆਂ ਸੰਬੰਧੀ ਸਮੱਗਰੀ ਨਾਲ ਸਬੰਧਤ ਕਾਰਵਾਈ ਦੀ ਮੰਗ।

ਸਤਿਕਾਰਯੋਗ ਪ੍ਰਧਾਨ ਜੀਉ

ਆਪ ਜੀ ਦੀ ਜਾਣਦੇ ਹੀ ਹੋ ਕਿ ਪਿਛਲੇ ਦਿਨੀਂ ਅਰਜੀਤ ਗੋਇਲ ਜੀ ਨੇ ਪ੍ਰਾਈਵੇਟ ਪ੍ਰਿੰਟਿੰਗ ਪ੍ਰੈੱਸ ਵਿਚੋਂ ਗੁਟਕੇ ਛਪਵਾਏ, ਜਿਨ੍ਹਾਂ ਦੇ ਬਾਹਰ ਗੁਰੂ ਨਾਨਕ ਸਾਹਿਬ ਜੀ ਦੀ ਕਾਲਪਨਿਕ ਤਸਵੀਰ ਲੱਗੀ ਹੈ ਅਤੇ ਨਾਲ ਹੀ ਜਪੁ ਜੀ ਸਾਹਿਬ ਪ੍ਰਿੰਟ ਕੀਤਾ ਹੋਇਆ ਹੈ।ਪਰ ਅੰਦਰ ਵਾਲੀ ਸਮੱਗਰੀ ਬਿਲਕੁਲ ਇਸ ਦੇ ਉਲਟ ਹੈ , ਜਿਸ ਵਿੱਚ ਕਿ ਹਿੰਦੂ ਧਰਮ ਨਾਲ ਸੰਬੰਧਿਤ ਦੇਵੀ ਦੇਵਤਿਆਂ, ਜਿਵੇਂ ਕਿ ਆਰਤੀ ਲਕਸ਼ਮੀ ਕੀ, ਹਨੂੰਮਾਨ ਚਾਲੀਸਾ ਆਦਿ ਛਪਿਆ ਹੈ।ਜਪੁ ਜੀ ਸਾਹਿਬ ਨਾਲ ਸੰਬੰਧਿਤ ਸਿਰਫ ਪੰਨਾ 77 ਤੇ ਮੂਲ ਮੰਤਰ ਹੈ।

ਆਪ ਜੀ ਸਿੱਖਾਂ ਦੀ ਸੰਸਥਾ ਹੋ , ਜੋ ਕਿ ਚੰਗੀ ਤਰ੍ਹਾਂ ਇਸ ਗੱਲ ਤੋਂ ਵਾਕਫ ਹੋ ਕਿ ਜਪੁ ਬਾਣੀ ਵਿੱਚ ਗੁਰੂ ਨਾਨਕ ਸਾਹਿਬ ਜੀ ਨੇ ਕਾਲਪਨਿਕ ਦੇਵੀ ਦੇਵਤਿਆਂ ਦਾ ਖੰਡਨ ਕੀਤਾ ਹੈ ਫਿਰ ਉਸੇ ਬਾਣੀ ਦਾ ਨਾਮ ਲਿਖਕੇ ਅੰਦਰ ਇਸ ਤਰ੍ਹਾਂ ਦੀ ਸਮੱਗਰੀ ਛਾਪਣਾ ਸਿੱਖਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਜਿੱਥੇ ਠੇਸ ਪੁੰਹਚਾਉਣਾ ਹੈ ਉਥੇ ਧਾਰਮਿਕ ਭਾਵਨਾਵਾਂ ਨਾਲ ਇੱਕ ਬਹੁਤ ਹੀ ਭੱਦਾ ਮਜਾਕ ਵੀ ਹੈ।
ਗਲੋਬਲ ਸਿੱਖ ਕੌਂਸਲ ਅਤੇ ਵਿਸ਼ਵ ਭਰ ਵਿੱਚ ਵੱਸਦੀ ਸਿੱਖ ਸੰਗਤ ਇਸ ਪ੍ਰਕਾਸ਼ਨ ਤੋਂ ਬਹੁਤ ਦੁੱਖ ਮਹਿਸੂਸ ਕਰਦੀ ਹੈ। ਸਿੱਖਾਂ ਦੀ ਸੰਸਥਾ ਹੋਣ ਕਰਕੇ ਇਹ ਆਪ ਜੀ ਦੀ ਡਿਊਟੀ ਹੈ ਕਿ ਆਪ ਜੀ ਇਸ ਪ੍ਰਕਾਸ਼ਨ ਸੰਸਥਾ ਤੋਂ ਜਵਾਬ ਮੰਗੋ ਅਤੇ ਬਣਦੀ ਕਾਨੂੰਨੀ ਕਾਰਵਾਈ ਇਸ ਸੰਸਥਾ ਤੇ ਕਰੋ।

ਗਲੋਬਲ ਸਿੱਖ ਕੌਂਸਲ (ਜੀਐਸਸੀ)ਨੇ ਦੁਨੀਆ ਭਰ ਦੇ ਸਿੱਖਾਂ ਦੀ ਆਵਾਜ਼ ਆਪ ਜੀ ਤੱਕ ਪੁਹੰਚਦੀ ਕੀਤੀ ਹੈ। ਜੀਐਸਸੀ ਆਪ ਜੀ ਤੋਂ ਇਹ ਉਮੀਦ ਵੀ ਕਰਦੀ ਹੈ ਕਿ ਤੁਸੀਂ ਜਲਦੀ ਤੋਂ ਜਲਦੀ ਇਸ ਮਾਮਲੇ ਤੇ ਐਕਸ਼ਨ ਲਵੋਗੇ ਤਾਂ ਕਿ ਭਵਿੱਖ ਵਿੱਚ ਕੋਈ ਵੀ ਸੰਸਥਾ ਆਪਣੀ ਮਨਮਰਜੀ ਨਾਲ ਇਸ ਤਰ੍ਹਾਂ ਦੀ ਛਪਾਈ ਨਾ ਕਰ ਸਕੇ।
ਗਲੋਬਲ ਸਿੱਖ ਕੌਂਸਲ ਆਪ ਜੀ ਜਾਣਕਾਰੀ ਹਿੱਤ ਆਪ ਜੀ ਨਾਲ ਸਾਂਝਾ ਕਰ ਰਹੀ ਹੈ ਕਿ ਸਾਡੀ ਲੀਗਲ ਟੀਮ (ਕਾਨੂੰਨੀ ਵਿਭਾਗ) ਵੀ ਇਸ ਵਿਸ਼ੇ ਤੇ ਸੰਬੰਧਿਤ ਕੰਮ ਕਰ ਰਹੀ ਹੈ।ਜੇਕਰ ਤੁਹਾਨੂੰ ਸਾਡੇ ਕੋਲੋਂ ਕਿਸੇ ਵੀ ਤਰ੍ਹਾਂ ਦੀ ਮੱਦਦ ਚਾਹੀਦੀ ਹੋਵੇ ਤਾਂ ਅਸੀਂ ਸਦਾ ਤੁਹਾਡੇ ਨਾਲ ਖੜ੍ਹੇ ਹਾਂ ।

ਗਲੋਬਲ ਸਿੱਖ ਕੌਂਸਲ ਨੂੰ ਆਪ ਜੀ ਤੇ ਪੂਰੀ ਉਮੀਦ ਅਤੇ ਪੂਰਾ ਮਾਣ ਹੈ ਕਿ ਤੁਸੀਂ ਇਸ ਮਾਮਲੇ ਵਿੱਚ ਜਲਦੀ ਹੀ ਬਣਦੀ ਕਾਰਵਾਈ ਕਰੋਗੇ ਜੀ।

Share This Post