Mool Nankshahi Calendar
- |
- Mool Nankshahi Calendar
This project is led by Bibi Mandeep Kaur, S. Kirpal Singh Bathinda, and S. Sarabjit Singh Sacramento.
Its purpose is to raise awareness about the Mool Nanakshahi Calendar and provide accurate information to the Sangat.
Information is shared through discussions, TV interviews, and social media outreach.
Additionally, weekly online programs are conducted where calendar experts provide detailed insights and answer questions.
The GSC has also published the calendar in multiple formats to make it easily accessible to the global Sikh community.
This year, GSC has additionally prepared the Mool Nanakshahi Jantri, which includes information about all major historical Sikh dates and commemorations.
ਇਸ ਪ੍ਰੋਜੈਕਟ ਨੂੰ ਬੀਬੀ ਮਨਦੀਪ ਕੌਰ, ਸ. ਕਿਰਪਾਲ ਸਿੰਘ ਬਠਿੰਡਾ ਅਤੇ ਸ. ਸਰਬਜੀਤ ਸਿੰਘ ਸੈਕਰਾਮੈਂਟੋ ਚਲਾ ਰਹੇ ਹਨ।
ਇਸ ਪ੍ਰੋਜੈਕਟ ਦਾ ਉਦੇਸ਼ ਮੂਲ ਨਾਨਕਸ਼ਾਹੀ ਕੈਲੰਡਰ ਬਾਰੇ ਜਾਗਰੂਕਤਾ ਵਧਾਉਣਾ ਅਤੇ ਇਸ ਦੀ ਸਹੀ ਜਾਣਕਾਰੀ ਸੰਗਤ ਤੱਕ ਪਹੁੰਚਾਉਣਾ ਹੈ।
ਇਸ ਲਈ ਚਰਚਾਵਾਂ, ਟੀਵੀ ਇੰਟਰਵਿਊ ਅਤੇ ਸੋਸ਼ਲ ਮੀਡੀਆ ਰਾਹੀਂ ਜਾਣਕਾਰੀ ਸਾਂਝੀ ਕੀਤੀ ਜਾਂਦੀ ਹੈ।
ਇਸ ਤੋਂ ਇਲਾਵਾ ਹਫ਼ਤਾਵਾਰੀ ਆਨਲਾਈਨ ਪ੍ਰੋਗਰਾਮ ਵੀ ਕਰਵਾਇਆ ਜਾਂਦਾ ਹੈ ਜਿਸ ਵਿੱਚ ਕੈਲੰਡਰ ਮਾਹਿਰ ਇਸ ਬਾਰੇ ਹਰ ਤਰ੍ਹਾਂ ਦੀ ਜਾਣਕਾਰੀ ਸਾਂਝੀ ਕਰਦੇ ਹਨ।
GSC ਵੱਲੋਂ ਕੈਲੰਡਰ ਨੂੰ ਵੱਖ-ਵੱਖ ਫਾਰਮੈਟਾਂ ਵਿੱਚ ਵੀ ਪ੍ਰਕਾਸ਼ਿਤ ਕੀਤਾ ਗਿਆ ਹੈ ਤਾਂ ਜੋ ਇਹ ਦੁਨੀਆ ਭਰ ਦੀ ਸੰਗਤ ਤੱਕ ਆਸਾਨੀ ਨਾਲ ਪਹੁੰਚ ਸਕੇ। ਜੀਐਸਸੀ ਵਲੋਂ ਇਸ ਸਾਲ ਮੂਲ ਨਾਨਕਸ਼ਾਹੀ ਜੰਤਰੀ ਵੀ ਤਿਆਰ ਕਰਵਾਈ ਗਈ ਹੈ, ਜਿਸ ਵਿੱਚ ਹਰ ਇਤਿਹਾਸਕ ਦਿਹਾੜੇ ਦੀ ਵੀ ਜਾਣਕਾਰੀ ਉਪਲਬਧ ਹੈ।