This project provides an open platform for the Sangat to engage in deep discussions on Sikhi-related topics.
Weekly webinars are conducted across different parts of the world, allowing participants to share their thoughts and gain a deeper understanding of Sikhi.
This initiative is led by GSC Vice President Mandeep Kaur Dubai, S. Gulbarg Singh Basi, and Dr. Sarabjit Singh Mumbai and Dr. Ramneet Kaur.
Programs are also livestreamed so that Sangat worldwide can benefit through YouTube.
ਇਹ ਪ੍ਰੋਜੈਕਟ ਸੰਗਤ ਲਈ ਇੱਕ ਖੁੱਲ੍ਹਾ ਮੰਚ ਹੈ ਜਿੱਥੇ ਸਿੱਖੀ ਨਾਲ ਸੰਬੰਧਿਤ ਵਿਸ਼ਿਆਂ ‘ਤੇ ਡੂੰਘੀ ਚਰਚਾ ਕੀਤੀ ਜਾਂਦੀ ਹੈ।
ਦੁਨੀਆ ਦੇ ਵੱਖ-ਵੱਖ ਖੇਤਰਾਂ ਵਿੱਚ ਹਫ਼ਤਾਵਾਰੀ ਵੈਬੀਨਾਰ ਕਰਵਾਏ ਜਾਂਦੇ ਹਨ, ਜਿੱਥੇ ਸੰਗਤ ਆਪਣੇ ਵਿਚਾਰ ਸਾਂਝੇ ਕਰ ਸਕਦੀ ਹੈ ਅਤੇ ਸਿੱਖੀ ਨੂੰ ਹੋਰ ਡੂੰਘਾਈ ਨਾਲ ਸਮਝ ਸਕਦੀ ਹੈ।
ਇਸ ਪ੍ਰੋਜੈਕਟ ਨੂੰ ਜੀਐਸਸੀ ਮੀਤ ਪ੍ਰਧਾਨ ਮਨਦੀਪ ਕੌਰ ਦੁਬਈ, ਸ. ਗੁਲਬਰਗ ਸਿੰਘ ਬਾਸੀ, ਡਾਕਟਰ ਸਰਬਜੀਤ ਸਿੰਘ ਮੁੰਬਈ ਅਤੇ ਡਾਕਟਰ ਰਮਨੀਤ ਕੌਰ ਬਾਖੂਬੀ ਚਲਾ ਰਹੇ ਹਨ।
ਇਸ ਦੇ ਪ੍ਰੋਗਰਾਮ ਲਾਈਵ ਵੀ ਕੀਤੇ ਜਾਂਦੇ ਹਨ ਤਾਂ ਕਿ ਯੂਟਿਊਬ ਤੋਂ ਸੰਗਤਾਂ ਲਾਈਵ ਵੀ ਲਾਹਾ ਲੈ ਸਕਣ।