Gurbani Sanjh
- |
- Gurbani Sanjh
This project has been successfully led for the past six years by GSC Chairman S. Gulbarg Singh Basi.
The purpose of Gurbani Sanjh is to understand and share the spiritual message of Gurbani with the Sangat.
Through this initiative, study sessions, discussions, and learning programs based on the teachings of Guru Granth Sahib Ji are conducted so that people can apply Gurbani’s message in their daily lives.
ਇਸ ਪ੍ਰੋਜੈਕਟ ਨੂੰ ਜੀਐਸਸੀ ਚੇਅਰਮੈਨ ਸ. ਗੁਲਬਰਗ ਸਿੰਘ ਬਾਸੀ ਪਿਛਲੇ ਛੇ ਸਾਲਾਂ ਤੋਂ ਕਾਮਯਾਬੀ ਨਾਲ ਚਲਾ ਰਹੇ ਹਨ।
ਗੁਰਬਾਣੀ ਸਾਂਝ ਦਾ ਉਦੇਸ਼ ਗੁਰਬਾਣੀ ਦੇ ਆਤਮਿਕ ਸੰਦੇਸ਼ ਨੂੰ ਸਮਝਣਾ ਅਤੇ ਸੰਗਤ ਨਾਲ ਸਾਂਝਾ ਕਰਨਾ ਹੈ। ਇਸ ਪ੍ਰੋਜੈਕਟ ਰਾਹੀਂ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਉੱਤੇ ਅਧਿਐਨ, ਵਿਚਾਰ-ਚਰਚਾ ਅਤੇ ਸਿੱਖਣ ਦੇ ਪ੍ਰੋਗਰਾਮ ਕਰਵਾਏ ਜਾਂਦੇ ਹਨ ਤਾਂ ਜੋ ਲੋਕ ਗੁਰਬਾਣੀ ਦੇ ਸੰਦੇਸ਼ ਨੂੰ ਆਪਣੀ ਜ਼ਿੰਦਗੀ ਵਿੱਚ ਅਮਲ ਕਰ ਸਕਣ।