GSC Inter-Faith Group
- |
- GSC Inter-Faith Group
This project is being effectively led by GSC Secretary Dr. Kala Singh.
It works to strengthen mutual understanding, respect, and cooperation among people of different faiths.
egular online and in-person meetings are organized where social and religious issues are discussed openly and constructively.
ਇਸ ਪ੍ਰੋਜੈਕਟ ਨੂੰ ਜੀਐਸਸੀ ਦੇ ਸੈਕਟਰੀ ਡਾਕਟਰ ਕਾਲਾ ਸਿੰਘ ਬਹੁਤ ਹੀ ਵਧੀਆ ਢੰਗ ਨਾਲ ਚਲਾ ਰਹੇ ਹਨ।ਇਸ ਦੇ ਤਹਿਤ ਵੱਖ-ਵੱਖ ਧਰਮਾਂ ਦੇ ਲੋਕਾਂ ਵਿਚਕਾਰ ਆਪਸੀ ਸਮਝ, ਸਤਿਕਾਰ ਅਤੇ ਸਹਿਯੋਗ ਨੂੰ ਮਜ਼ਬੂਤ ਕਰਨ ਲਈ ਕੰਮ ਕੀਤਾ ਜਾਂਦਾ ਹੈ। ਇਸ ਦੇ ਤਹਿਤ ਨਿਯਮਿਤ ਤੌਰ ‘ਤੇ ਆਨਲਾਈਨ ਅਤੇ ਸਿੱਧੀਆਂ ਮੀਟਿੰਗਾਂ ਕਰਵਾਈਆਂ ਜਾਂਦੀਆਂ ਹਨ, ਜਿੱਥੇ ਸਮਾਜਿਕ ਅਤੇ ਧਾਰਮਿਕ ਮਸਲਿਆਂ ‘ਤੇ ਖੁੱਲ੍ਹਾ ਸੰਵਾਦ ਕੀਤਾ ਜਾਂਦਾ ਹੈ।