Global Sikhi Scholars

This project serves as a platform for Sikh scholars, researchers, and educators from around the world.

Under this initiative, monthly webinars are held on the first Thursday of every desi month, covering important topics related to Sikh history, Gurmat, and Sikhi in an open and thoughtful manner.

The collective insights and conclusions from these discussions are shared with Sikh organizations and Gurdwaras worldwide to promote meaningful dialogue on community issues and help work toward constructive solutions.

This project is led by GSC Chairman S. Gulbarg Singh Basi, President S. Amritpal Singh Sachdeva, Vice President Mandeep Kaur Dubai, Secretary Dr. Kala Singh, and Dr. Jagjit Singh Ji.

Recordings of these webinars are also available on the Global Sikh Council YouTube channel.



ਇਹ ਪ੍ਰੋਜੈਕਟ ਦੁਨੀਆ ਭਰ ਦੇ ਸਿੱਖ ਵਿਦਵਾਨਾਂ, ਖੋਜੀਆਂ ਅਤੇ ਅਧਿਆਪਕਾਂ ਲਈ ਇੱਕ ਮੰਚ ਹੈ।ਇਸ ਤਹਿਤ ਹਰ ਦੇਸੀ ਮਹੀਨੇ ਦੇ ਪਹਿਲੇ ਵੀਰਵਾਰ ਨੂੰ ਮਹੱਤਵਪੂਰਨ ਵਿਸ਼ਿਆਂ ‘ਤੇ ਮਹੀਨਾਵਾਰ ਵੈਬੀਨਾਰ ਕਰਵਾਏ ਜਾਂਦੇ ਹਨ, ਜਿੱਥੇ ਸਿੱਖ ਇਤਿਹਾਸ, ਗੁਰਮਤਿ ਅਤੇ ਸਿੱਖੀ ਨਾਲ ਸੰਬੰਧਿਤ ਵਿਸ਼ਿਆਂ ਤੇ ਬਹੁਤ ਹੀ ਖੁੱਲ੍ਹੇ ਰੂਪ ਵਿੱਚ ਵਿਚਾਰ-ਵਟਾਂਦਰਾ ਹੁੰਦਾ ਹੈ।

ਇਸ ਵਿਚਾਰ- ਵਟਾਂਦਰੇ ਤੋਂ ਮਿਲੀ ਸਾਂਝੀ ਰਾਇ ਨੂੰ ਦੁਨੀਆਂ ਭਰ ਦੀਆਂ ਸਿੱਖ ਸੰਸਥਾਵਾਂ ਅਤੇ ਗੁਰਦੁਆਰਿਆਂ ਨਾਲ ਸਾਂਝਾ ਕੀਤਾ ਜਾਂਦਾ ਹੈ ਤਾਂ ਜੋ ਕੌਮੀ ਮਸਲਿਆਂ ‘ਤੇ ਗੰਭੀਰ ਅਤੇ ਰਚਨਾਤਮਕ ਸੰਵਾਦ ਹੋ ਸਕੇ ਅਤੇ ਕਿਸੇ ਸਾਕਾਰਾਤਮਕ ਹਲ ਤੇ ਪੁਹੰਚਿਆ ਜਾ ਸਕੇ।ਇਸ ਪ੍ਰੋਜੈਕਟ ਨੂੰ ਜੀਐਸਸੀ ਚੇਅਰਮੈਨ ਸ. ਗੁਲਬਰਗ ਸਿੰਘ ਬਾਸੀ, ਪ੍ਰਧਾਨ ਸ. ਅੰਮ੍ਰਿਤਪਾਲ ਸਿੰਘ ਸਚਦੇਵਾ, ਮੀਤ ਪ੍ਰਧਾਨ ਮਨਦੀਪ ਕੌਰ ਦੁਬਈ,ਸੈਕਟਰੀ ਡਾਕਟਰ ਕਾਲਾ ਸਿੰਘ ਅਤੇ ਡਾਕਟਰ ਜਗਜੀਤ ਸਿੰਘ ਜੀ ਚਲਾ ਰਹੇ ਹਨ।

ਇਨ੍ਹਾਂ ਵੈਬੀਨਾਰ ਦੀਆਂ। ਵੀਡੀਓਜ਼ ਗਲੋਬਲ ਸਿੱਖ ਕੌਂਸਲ ਦੇ ਯੂਟਿਊਬ ਚੈਨਲ ਤੇ ਵੀ ਉਪਲਬਧ ਹਨ।

ਮੂਲ ਨਾਨਕਸ਼ਾਹੀ ਕੈਲੰਡਰ