YPSF ਵੱਲੋਂ ਇੱਕ ਹੋਰ ਨਿਵੇਕਲੀ ਸ਼ੁਰੂਆਤ ਹੁਣ MBBS ਅਤੇ BDS ਕਰਨ ਦੇ ਚਾਹਵਾਨ ਸਿੱਖ ਬੱਚਿਆਂ ਨੂੰ ਉਤਸ਼ਾਹਿਤ ਕਰਨ ਲਈ YPSF ਲੈ ਕੇ ਆ ਰਿਹਾ ਹੈ ਕੋਈ ਵੀ ਕੌਮ ਦਾ ਬੱਚਾ ਸਿੱਖਿਆ ਤੋਂ ਵਾਂਝਾ ਨਹੀਂ ਰਹੇਗਾ ਆਓ ਰਲ ਮਿਲ ਕੇ ਕੌਮ ਦਾ ਭਵਿੱਖ ਬਚਾਈਏ ਤੇ ਆਪਣੇ ਬੱਚਿਆ ਨੂੰ ਕਾਬਿਲ ਬਨਾਈਏ ।

Zip Code
Category

Share This Post