ਮੋਹਾਲੀ ਪੰਜਾਬ ਸਰਕਾਰ ਦੀ ਇੱਕ ਸੰਸਥਾ ਹੈ ਜਿਸ ਦਾ ਨਾਮ ਹੈ ਮਹਾਰਾਜਾ ਰਣਜੀਤ ਸਿੰਘ ਹੈ ਇਹ ਸੰਸਥਾ ਹੁਣ ਦਸਵੀਂ ਕਲਾਸ ਵਿੱਚ ਪੜ੍ਹ ਰਹੇ boys ਦਾ ਲਿਖਤੀ ਪੇਪਰ ਲੈਂਦੀ ਹੈ ਜੋ ਲੜਕੇ ਪੇਪਰ ਪਾਸ ਕਰ ਲੈਣ ਉਹਨਾਂ ਨੂੰ +1 ਅਤੇ +2 ਕਲਾਸ ਦੀ ਪੜ੍ਹਾਈ ਦੇ ਨਾਲ-ਨਾਲ NDA ਦੀ ਤਿਆਰੀ ਕਰਵਾਉਂਦੇ ਹਨ ਨਤੀਜਾ ਵੀ 100% ਪਾਸ ਆਉਂਦਾ ਹੈ ਪੜ੍ਹਾਈ ਅਤੇ ਖਾਣ-ਪੀਣ ਮੁਫਤ ਹੈ NDA ਦਾ ਪੇਪਰ ਪਾਸ ਕਰਨ ਉਪਰੰਤ ਆਰਮੀ ਤਿੰਨ ਸਾਲ (ਆਰਮੀ ਅਫਸਰ ਦੀ) ਟ੍ਰੇਨਿੰਗ ਕਰਵਾਉਂਦੀ ਹੈ । ਟ੍ਰੇਨਿੰਗ ਦੌਰਾਨ 56000/- ਰੁਪਏ/ਮਹੀਨਾ ਸਕਾਲਰਸ਼ਿਪ ਵੀ ਮਿਲਦਾ ਹੈ । ਟ੍ਰੇਨਿੰਗ ਕੰਪਲੀਟ ਹੋਣ ਤੋਂ ਬਾਅਦ ਬੱਚਾ ਅਫਸਰ ਬਣ ਜਾਂਦਾ ਹੈ। ਅਪਲਾਈ ਕਰਨ ਲਈ ਆਖਰੀ ਮਿਤੀ 29/12/2023 ਹੈ
ਕਿਸੇ ਵੀ ਸ਼ਹਿਰ ਤੋਂ ਘਰ ਬੈਠੇ ਫਾਰਮ ਭਰਵਾਉਣ ਲਈ ਤੁਸੀਂ ਆਪਣੇ ਡਾਕੂਮੈਂਟਸ ਹੇਠ ਦਿੱਤੇ ਗਏ ਨੰਬਰ ਤੇ WhatsApp ਕਰੋ ਅਮਨਦੀਪ ਕੌਰ9646562635